ਜਾਣੋ ਸਿੰਗਰ ਧਰਮਪਰੀਤ ਦੀ ਫੈਮਲੀ, ਦੋਸਤ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦੇ ਕਾਰਨ ਬਾਰੇ

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ। ਇਹ ਖ਼ਬਰ ਮਸ਼ਹੂਰ ਗਾਇਕ ਧਰਮਪ੍ਰੀਤ ਜੀ ਦੇ ਬਾਰੇ ਵਿਚ ਹੈ ਇਸ ਵਿਚ ਅਸੀਂ ਤੁਹਾਨੂੰ ਦਸਾਂਗਏ ਕਿ ਉਹਨਾਂ ਦੇ ਸਿੰਗਿੰਗ ਕੈਰੀਅਰ ਉਨ੍ਹਾਂ ਦੇ ਪਰਿਵਾਰ ਬਾਰੇ ਅਤੇ ਓਹਨਾ ਨੇ ਇਹ ਖੁਦ ਖੁਸ਼ੀ ਕਿਓਂ ਕੀਤੀ ਹੈ ਧਰਮਪ੍ਰੀਤ ਜਿਹਨਾਂ ਨੂੰ ਲੋਕ ਸਾਡੀ ਸੌਂਗ ਦਾ ਬੜ੍ਹਸ਼ੰ ਕਹਿੰਦੇ ਸਨ ਅਖੀਰ ਕਿਓਂ ਓਹਨਾ ਨੇ ਖੁਸ਼ਖੁਸੀ ਕਰਕੇ ਪੰਜਾਬੀ ਇੰਡਸਟਰੀ ਨੂੰ ਇਕ ਨਾ ਪੁਰਾ ਹੋਣ ਵਾਲਾ ਘਾਟਾ ਪਾਇਆ ਹੈ ਆਉ ਤੁਹਾਨੂੰ ਪੁਰੀ ਖਬਰ ਬਾਰੇ ਚਾਨਣਾ ਪਈਏ।

ਧਰਮਪ੍ਰੀਤ ਜੀ ਜੋ ਕਿ ਸਾਡੀ ਸੌਂਗ ਦੇ ਬਾਦਸ਼ਾਹ ਸਨ ਉਹਨਾਂ ਦਾ ਜਨਮ 1973 ਵਿਚ ਮੋਗੇ ਜਿਲੇ ਵਿਚ ਹੋਇਆ ਓਹਨਾ ਬਚਪਨ ਵਿਚ ਹੀ ਗਾਉਣ ਦਾ ਬਹੁਤ ਸ਼ੋਂਕ ਸੀ ਓਹਨਾ ਦੇ ਪਰਿਵਾਰ ਵਿਚ ਉਹਨਾਂ ਦੇ ਮਾਤਾ ਓਹਨਾ ਦੀ ਪਤਨੀ ਅਤੇ ਓਹਨਾ ਦਾ ਬੇਟਾ ਸੀ ਓਹਨਾ ਦੀ ਪਹਿਲੀ ਐਲਬਮ 1992 ਵਿਚ ਆਈ ਜੋ ਕਿ ਠੀਕ ਠਾਕ ਹੀ ਸੀ ਜਿਸ ਨਾਲ ਉਹਨਾਂ ਦਾ ਥੋੜਾ ਬਹੁਤਾ ਨਾਮ ਹੋ ਗਿਆ ਸੀ ਇਸ ਤੋਂ ਬਾਦ ਓਹਨਾ ਦੇ ਸਮਪਰਕ ਵਿਚ ਕਈ ਮਸ਼ਹੂਰ ਸਿੰਗਰ ਆ ਗਏ ਓਹਨਾ ਨੇ ਉਹਨਾਂ ਸਿੰਗਰਾਂ ਨਾਲ ਚੰਗੇ ਸਮਬੰਦ ਬਣਾ ਲਏ।

ਇਸ ਤੋਂ ਬਾਦ ਓਹਨਾ ਦੀ ਮੁਲਾਕਾਤ ਭਿੰਦਰ ਡਬਵਾਲੀ ਨਾਲ ਹੋਈ ਓਹਨਾ ਨੇ ਧਰਮਨਪ੍ਰੀਤ ਤੋਂ ਇਕ ਗੀਤ ਸੁਣਿਆ ਤੇ ਉਹਨਾਂ ਨੂੰ ਲੁਧਿਆਣਾ ਵਿੱਚ ਬੁਲਾ ਲਿਆ ਓਹਨਾ ਦੀ ਮਿਹਨਤ ਸਦਕਾ ਓਹਨਾ ਨੇ 1997 ਵਿਚ ਤੁ ਦਿਲ ਨਾਲ ਖੇਡਦੀ ਰਹੀ ਐਲਬਮ ਰਿਲੀਜ਼ ਕਿੱਤੀ ਜੋਬਕੀ ਬਹੁਤ ਸੁਪਰ ਹਿੱਟ ਗਈ ਓਹਨਾ ਦੀ ਐਲਬਮ ਦੀਆਂ 23 ਲੱਖ ਕੈਸੇਟ ਵਿਕ ਗਈਆਂ ਇਸਤੋਂ ਬਾਦ ਓਹਨਾ ਨੇ ਬਹੁਤ ਸਾਰੇ ਦੂਏਟ ਸੌਂਗ ਕਿੱਤੇ ਓਹਨਾ ਨੇ ਸੁਦੇਸ਼ ਕੁਮਾਰੀ ਮਿਸ ਪੂਜਾ ਦੇ ਨਾਲ ਵੀ ਬਹੁਤ ਸਾਰੇ ਗਾਣੇ ਗਾਏ ਜੋ ਕੀ ਸੁਪਰ ਹਿੱਟ ਗਏ ਧਰਮਪ੍ਰੀਤ ਜੀ ਦਾ ਬਹੁਤ ਨਾਮ ਬਣ ਗਿਆ ਸੀ।

ਪਰ ਇਹ ਗੱਲ ਦਾ ਕਿਸੇ ਨੂੰ ਨਹੀਂ ਪਤਾ ਸੀ ਵ ਓਹਨਾ ਨੇ ਖੁਦਖੁਸੀ ਕਿਓਂ ਕਰਲੀ ਓਹਨਾ ਦੀ ਖੁਸ਼ਖੁਸੀ ਦਾ ਕਾਰਨ ਆਰਥਿਕ ਤੰਗੀ ਦਸੀ ਜਾ ਰਹੀ ਹੈ ਪਰ ਇਹ ਸਹੀ ਗਲ ਨਹੀਂ ਸੀ ਓਹਨਾ ਦੀ ਖੁਸਦਖੁਸੀ ਦਾ ਕੰਰਨ ਓਹਨਾ ਨੂ ਪਏ ਰਿਹਾ ਘਾਟਾ ਸੀ ਕਿਓਂਕਿ ਓਹਨਾ ਦੀਆਂ ਅਲਬੁਮਬਸ ਵਿਚ ਓਹਨਾ ਨੂੰ ਪ੍ਰੋਫਿਤ ਨਹੀਂ ਹੋ ਰਿਹਾ ਸੀ ਕਿਓਂ ਕਿ ਇੰਟਰਨੇਟ ਦੇ ਜਮਨ ਚ ਅਬਲੂਮਸ ਨਹੀਂ ਵਿਕ ਦੀਆਂ ਇਸ ਕਰਕੇ ਓਨ੍ਹਾਂਨੂੰ ਇਸ ਗੱਲ ਦੀ ਟੈਨਸ਼ਨ ਸੀ ਜਿਸ ਕਰਕੇ ਉਹਨਾਂ ਨੇ ਖ਼ੁਦਖੁਸੀ ਕੀਤੀ ਓਹਨਾ ਨੇ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਕੁਝ ਵੀ ਹੋਵੇ ਓਹਨਾ ਦੇ ਗੀਤ ਹਮੇਸ਼ਾ ਅਮਰ ਰਹਿਣੇ ਅਤੇ ਓਹਨਾ ਦੇ ਸਿੰਗਿੰਗ ਦੇ ਦੀਵਾਨੇ ਓਹਨਾ ਨੂ ਕਦੇ ਨਹੀਂ ਭੁੱਲਣਗੇ।

LEAVE A REPLY