ਇਹਨਾਂ ਵੀਰਾਂ ਨੇ ਗੰਨੇ ਦੇ ਰਸ ਦੀ ਰੇਹੜੀ ਲਗਾਉਣ ਵਾਲੀ ਭੈਣ ਦੀ ਕੀਤੀ ਮਦਦ ਦੇਖੋ ਵੀਡੀਓ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ ਸਾਂਝਾ ਜਰੂਰ ਕਰਿਓ।

ਘੁਮਾਨ ਅਮਨ ਇੰਦਰ, ਜਗਦੀਪ ਰੰਧਾਵਾ ਅਤੇ ਮੱਟ ਸ਼ੇਰੋਂ ਵਾਲਾ, ਗੰਨੇ ਦੇ ਰਸ ਦੀ ਰੇਹੜੀ ਲਾ ਕੇ ਘਰ ਦਾ ਗੁਜਾਰਾ ਕਰਨ ਵਾਲੀ ਭੈਣ ਕੋਲ ਪੁੱਜੇ ਅਤੇ ਉਸਦੀ ਵਿੱਤੀ ਸਹਾਇਤਾ ਵੀ ਕੀਤੀ ਪੂਰੀ ਜਾਣਕਾਰੀ ਤੁਸੀਂ ਥੱਲੇ ਵੀਡੀਓ ਦੇਖ ਕੇ ਲੈ ਸਕਦੇ ਹੋ। ਸਾਡਾ ਸਲਾਮ ਏਸ ਧੀ ਨੂੰ ਗੰਨੇ ਦੀ ਰੇਹੜੀ ਲਾ ਕੇ ਸੰਘਰਸ਼ ਕਰ ਰਹੀ ਐ। ਔਖੇ ਵੇਲੇ ਸਭ ਉੱਤੇ ਆਉਦੇ ਨੇ ਪਰ ਕੋਈ ਉਸ ਸਮੇਂ ਵਿੱਚ ਹਿੰਮਤ ਹਾਰ ਜਾਂਦੇ ਨੇ ਤੇ ਕਈ ਇਸ ਭੈਣ ਵਾਂਗ ਡਟ ਕੇ ਮਿਹਨਤ ਕਰ ਕੇ ਹਾਲਾਤ ਬਦਲ ਦਿੰਦੇ ਨੇ।

ਹੁਣ ਇਹ ਵੀਰ ਪਹੁੰਚੇ ਗੰਨੇ ਦੇ ਰਸ ਦੀ ਰੇਹੜੀ ਲਾਉਣ ਵਾਲੀ ਕੁੜੀ ਕੋਲ ਭੈਣ ਦਾ ਜਵਾਬ ਸੁਣੋ! ਸ਼ੋਸ਼ਲ ਮੀਡੀਆ ਦੀ ਤਾਕਤ, ਹੁਣ ਇਹ ਵੀਰ ਪਹੁੰਚੇ ਗੰਨੇ ਦੇ ਰਸ ਦੀ ਰੇਹੜੀ ਲਾਉਣ ਵਾਲੀ ਕੁੜੀ ਦੀ ਮਦਦ ਲਈ!ਪਿੱਛਲੇ ਦਿਨੀ ਉੱਘੇ ਗੀਤਕਾਰ ਮੱਟ ਸ਼ੇਰੌੰਵਾਲ ਨੇ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਲਾਈਵ ਕੀਤੀ ਸੀ, ਜਿਸ ਵਿੱਚ ਇੱਕ ਪੰਜਾਬ ਦੀ ਧੀ ਜੋ ਮਜਬੂਰੀਆ ਕਾਰਨ ਗੰਨੇ ਦੇ ਰਸ ਦੀ ਰੇਹੜੀ ਲਾਉਂਦੀ ਹੈ, ਅਤੇ ਨਾਲ ਆਪਣੀ ਪੜਾਈ ਖੇਤੀ ਕਰ ਰਹੀ ਹੈ।

ਮੱਟ ਸ਼ੇਰੋਂਵਾਲ ਦੀ ਵੀਡੀਓ ਇੰਨੀ ਵਾਈਰਲ ਹੋਈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੱਕ ਵੀਡੀਓ ਪਹੁੰਚੀ ਤੇ ਉਸ ਤੋਂ ਬਾਅਦ ਹਰਸਿਮਰਤ ਬਾਦਲ ਨੇ 47 ਹਜਾਰ ਦੀ ਮਦਦ ਕੀਤੀ ਤੇ ਹੁਣ ਉਹ ਵੀਰ ਜਿਹਨਾ ਨੇ ਕਿਸਾਨਾ ਦੀ ਫਸਲ ਸੜ ਜਾਣ ਕਾਰਨ ਜੋ ਨੁਕਸਾਨ ਹੋਇਆ ਸੀ ਉਹਨਾ ਦੀ ਮਦਦ ਕੀਤੀ ਸੀ । ਅੱਜ ਘੁੰਮਨ ਅਮਰਇੰਦਰ , ਜਗਦੀਪ ਰੰਧਾਵਾ ਮੱਟ ਸ਼ੇਰੋਂਵਾਲ ਤੇ ਹੋਰ ਵੀਰ 30ਹਜਾਰ ਦੀ ਮਦਦ ਕਰ ਕੇ ਆਏ ਤੇ ਅੱਗੇ ਹੋਰ ਵੀਰ ਮਦਦ ਕਰਨ ਦਾ ਭਰੋਸਾ ਦਿੱਤਾ।

LEAVE A REPLY