ਇਸ ਮਸ਼ਹੂਰ ਪੰਜਾਬੀ ਕਲਾਕਾਰ ਦਾ ਏਅਰਪੋਰਟ ਵੱਲ ਜਾਦਿਆਂ ਹੋ ਗਿਆ ਐਕਸੀਡੈੰਟ (ਵੀਡੀਓ )

Very shocking news heard last night about Gurchet Chitarkar car accident when they were on the way to airport. Luckily they are fine by god grace. Unfortunately he had fractured arm so doctor recommended rest to him. So, He is unable to travel for couple of weeks.

For Now we have to postpone our show “Asi Bolange Sach” on 12th May 2018. Next date going to announce very soon. Note: Online tickets going to adjust in next date Or you can apply for refund. Thankyou all who support us. Please share this post for awareness.

ਮਸ਼ਹੂਰ ਕਮੇਡੀਅਨ ਗੁਰਚੇਤ ਚਿਤਰਕਾਰ ਦਾ ਹੋਇਆ ਐਕਸੀਡੈਂਟ। 12 May 2018 ਨੂੰ ਹੋਣ ਵਾਲਾ ਿੲੱਕ ਫੈਮਲੀ ਡਰਾਮਾ ਅਸੀੰ ਬੋਲਾਂਗੇ ਸੱਚ ਹੁਣ ਨਹੀ ਹੋਵੇਗਾ ਡਰਾਮੇ ਦੀ ਸਾਰੀ ਟੀਮ ਦਾ ਏਅਰਪੋਰਟ ਵੱਲ ਜਾਦਿਆਂ ਐਕਸੀਡੈੰਟ ਹੋ ਿਗਆ ਪਰ ਮਿਲੀ ਜਾਣਕਾਰੀ ਮੁਤਾਬਿਕ ਸਭ ਟੀਮ ਵਾਲੇ ਠੀਕ ਨੇ ਹਾਂ ਕੁਝ ਮਾਮੂਲੀ ਸੱਟਾਂ ਜਰੂਰ ਹਨ !ਪ੍ਰਬੰਧਕਾਂ ਵੱਲੋੰ ਿੲਹਨੂੰ ਅੱਗੇ ਿਕਸੇ ਅਣਮਿਥੀ ਹੋਈ ਤਰੀਕ ਤੇ ਕਰਵਾਉਣ ਦਾ ਫੈਸਲਾ ਲਿਆ ਹੈ।

LEAVE A REPLY